ਬੰਖ
bankha/bankha

Definition

ਸੰ. ਵਨਕ੍ਸ਼੍‍. ਸੰਗ੍ਯਾ- ਜਲਨਾਭਿ. ਸਮੁੰਦਰ. "ਉਠੇ ਨਾਦ ਬੰਖੰ." (ਵਿਚਿਤ੍ਰ) ਸਮੁੰਦਰ ਦੀ ਗਰਜ ਜੇਹਾ ਸ਼ਬਦ ਹੁੰਦਾ ਹੈ.
Source: Mahankosh