ਬੰਛ
banchha/banchha

Definition

ਸੰਗ੍ਯਾ- ਵਕ੍ਸ਼੍‍ (वक्षस्) ਛਾਤੀ. ਉਰ। ੨. ਭਾਵ- ਮਨ. ਦਿਲ. "ਬਸੋਂ ਦਾਸ ਬੰਛੰ." (ਗੁਪ੍ਰਸੂ) ੩. ਵਾਂਛਾ. ਚਾਹ. "ਫਲ ਕੋ ਬੰਛ ਕਰਹਿ ਅਰਦਾਸੂ." (ਗੁਪ੍ਰਸੂ)
Source: Mahankosh