ਬੰਨਿ
banni/banni

Definition

ਕ੍ਰਿ. ਵਿ- ਬੰਨ੍ਹਕੇ. ਕੈਦ ਕਰਕੇ. "ਕਿਸੈ ਨ ਦੇਈ ਬੰਨਿ." (ਮਾਝ ਬਾਰਹਮਾਹਾ) "ਅਗੈ ਦਿਤਾ ਬੰਨਿ." (ਸ. ਫਰੀਦ) ੨. ਦੇਖੋ, ਬੰਨ੍ਹਿ.
Source: Mahankosh