ਬੰਸੀਬਾਟ
banseebaata/bansībāta

Definition

ਸੰਗ੍ਯਾ- ਵੰਸ਼ੀਵਟ, ਵ੍ਰਿੰਦਾਬਨ ਵਿੱਚ ਉਹ ਬੜ (ਵਰੋਟਾ), ਜਿਸ ਹੇਠ ਕ੍ਰਿਸਨ ਜੀ ਵੰਸ਼ੀ (ਮੁਰਲੀ) ਵਜਾਇਆ ਕਰਦੇ ਸਨ. "ਜਮੁਨਾ ਕੇ ਤਟ ਬੰਸੀਬਟ ਕੇ ਨਿਕਟ." (ਕਵਿ ੫੨)
Source: Mahankosh