ਬੱਤ
bata/bata

Definition

ਦੇਖੋ, ਬਤ। ੨. ਦੇਖੋ, ਵਤ੍ਰ। ੩. ਸੰ. ਵਾਂਤਿ. ਕ਼ਯ. ਡਾਕੀ. ਛਰਦ। ੪. ਬਾਤ. ਗੱਲ. "ਕਹੋਂ ਤੋਹਿ ਬੱਤੰ." (ਪਾਰਸਾਵ)
Source: Mahankosh

Shahmukhi : بتّ

Parts Of Speech : noun, masculine

Meaning in English

same as ਉਬਾਕ , retching
Source: Punjabi Dictionary