ਬੱਧ
bathha/badhha

Definition

ਵਿ- ਅਧਿਕ. ਵਾਧੂ. ਜਾਦਾ. ਵੱਧ। ੨. ਸੰ. ਬੱਧ बद्घ. ਬੰਨ੍ਹਿਆ ਹੋਇਆ. ਬੰਧਨ ਵਿੱਚ ਪਿਆ। ੩. ਸੰ. ਬਧ੍ਯ. ਮਾਰਨ ਯੋਗ੍ਯ. "ਬਧੇ ਬੱਧ" (ਚੰਡੀ ੨) ੪. ਸੰ. ਵਧ. ਸੰਗ੍ਯਾ- ਵਿਸ. ਜ਼ਹਿਰ. "ਬੱਧ ਨਾਸਨੀ ਬੀਰਹਾ." (ਸਨਾਮਾ)
Source: Mahankosh

Shahmukhi : بدّھ

Parts Of Speech : suffix

Meaning in English

meaning tied up, arranged as in ਕ੍ਰਮਬੱਧ , ਬਚਨਬੱਧ , ਲੜੀਬੱਧ
Source: Punjabi Dictionary

BADDH

Meaning in English2

s. f. (S.), ) Slaughter, killing, murder, destruction:—go- baddh, s. f. Slaughter of cows;—a. More, excessive; i. q. Vaddh.
Source:THE PANJABI DICTIONARY-Bhai Maya Singh