ਭਉਜਲੁ
bhaujalu/bhaujalu

Definition

ਸੰ. ਭਵਜਲ. ਸੰਗ੍ਯਾ- ਹਸ੍ਤੀ (ਅਸ੍ਤਿਤ੍ਵ) ਰੂਪ ਹੈ ਜਲ ਜਿਸ ਵਿੱਚ. ਸੰਸਾਰਸਾਗਰ. "ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ." (ਵਾਰ ਜੈਤ); ਦੇਖੋ, ਭਉਜਲ.
Source: Mahankosh