ਭਰਭਰਾਨਾ
bharabharaanaa/bharabharānā

Definition

ਕ੍ਰਿ- ਕ੍ਰੋਧ ਨਾਲ ਚੌਂਕ ਉਠਣਾ। ੨. ਘਬਰਾਉਣਾ। ੩. ਅੱਗ ਦਾ ਭੜ ਭੜ ਮੱਚਣਾ.
Source: Mahankosh