ਭਰਭਾ
bharabhaa/bharabhā

Definition

ਸੰ. ਭਾਰਵਾਹ. ਵਿ- ਭਾਰ ਢੋਣ ਵਾਲਾ. "ਤਿਨ ਪਗਸੰਤ ਨ ਸੇਵੇ ਕਬਹੂ, ਤੇ ਮਨਮੁਖ ਭੂੰਭਰ ਭਰਭਾ." (ਪ੍ਰਭਾ ਮਃ ੪) ਮਨਮੁਖ ਭੂਭਾਰ ਅਤੇ ਭਾਰਵਾਹ ਹਨ. ਜ਼ਮੀਨ ਪੁਰ ਬੋਝਰੂਪ ਅਤੇ ਖੋਤੇ ਵਾਂਙ ਭਾਰ ਢੋਣ ਵਾਲੇ. ਦੇਖੋ, ਭੂਭਰ.
Source: Mahankosh