ਭਸਡਕਾਰ
bhasadakaara/bhasadakāra

Definition

ਸੰ. ਭ੍ਰਿਸ਼ਦ੍ਰਗਾਹ. ਸੰਗ੍ਯਾ- ਮੇਦੇ ਵਿੱਚ ਅਣਪਚ ਹੋਣ ਤੋਂ ਮੂੰਹ ਦੇ ਰਾਹ ਦੁਰਗੰਧ ਵਾਲੀ ਪੌਣ ਦਾ ਨਿਕਲਣਾ. ਦੇਖੋ, ਉਦਗਾਰ। ੨. ਭ੍ਰਸ੍ਟੋਦ੍‍ਗਾਰ. ਗੰਦਾ ਡਕਾਰ.
Source: Mahankosh