ਭਾਗਮਣੀ
bhaagamanee/bhāgamanī

Definition

ਭਾਗ੍ਯ ਦੀ ਮਣੀ. ਭਾਗ੍ਯਰੂਪ ਰਤਨ। ੨. ਵਿ- ਭਾਗ੍ਯਮਣਿ ਵਾਲੀ. ਖ਼ੁਸ਼ਨਸੀਬੀ ਦਾ ਰਤਨ ਜਿਸ ਨੂੰ ਭੂਸਿਤ ਕਰ ਰਿਹਾ ਹੈ. "ਭਾਗਮਣੀ ਸੋਹਾਗਣਿ ਮੇਰੇ ਪਿਆਰੇ." (ਆਸਾ ਛੰਤ ਮਃ ੪)
Source: Mahankosh