ਭਾਵਿਨੀ
bhaavinee/bhāvinī

Definition

ਵਿ- ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ। ੨. ਸੰਗ੍ਯਾ- ਉਹ ਨਾਯਿਕਾ, ਜਿਸ ਦੇ ਰਿਦੇ ਵਿੱਚ ਅਨੇਕ ਪ੍ਰਕਾਰ ਦੇ ਸ਼੍ਰਿੰਗਾਰ ਭਾਵਾਂ ਦੀ ਚੇਸ੍ਟਾ ਹੋਰਹੀ ਹੈ। ੩. ਸੁੰਦਰ ਇਸਤ੍ਰੀ.
Source: Mahankosh