ਭਿਡਹਾ
bhidahaa/bhidahā

Definition

ਭੇਡ ਮਾਰਨ ਵਾਲਾ. ਭੇਡੀਆ. ਬਘਿਆੜ. ਭੇੜੀਹਾ. "ਜਸ ਹੇਰਤ ਛੇਰਿਨ ਭੀ ਭਿਡਹਾ." (ਦੱਤਾਵ)
Source: Mahankosh