ਭਿਭਰ
bhibhara/bhibhara

Definition

ਵਿ- ਭਯ ਨਾਲ ਭਰਿਆ ਹੋਇਆ. ਵ੍ਯਾਕੁਲ. ਘਬਰਾਇਆ ਹੋਇਆ। ੨. ਭ੍ਰਿ (ਧਾਰਣ) ਭਰ (ਜੰਗ). ਭ੍ਰਿਭਰ ਯੁੱਧ ਦੇ ਮੋਢੀ. ਜੰਗ ਦੇ ਮੁਖੀ. "ਭਿਭਰੇ ਭਈਰਵ ਭੀਮ ਅਨੇਕਾ." (ਚੰਡੀ ੨) ੩. ਭਯ ਨੂੰ ਪੁਸ੍ਟ ਕਰਨ ਵਾਲਾ ਭਯੰਕਰ.
Source: Mahankosh