ਭੁਜੰਬ
bhujanba/bhujanba

Definition

ਸੰਗ੍ਯਾ- ਅੰਬੁ ਭੁਜ੍‌ ਪਾਣੀ ਖਾਣ ਵਾਲੀ, ਬਡਵਾਗਨਿ. "ਸਾਇਰੁ ਸੋਖਿ ਭੁਜੰਬ ਲਇਓ." (ਆਸਾ ਕਬੀਰ) ਭੁਜੰਬ (ਜਰਾਰੂਪ ਬਡਵਾਗਨਿ ਨੇ) ਸਾਇਰੁ (ਜੋਬਨ ਦਾ ਸਮੁੰਦਰ) ਸੋਖਿਲਾਇਓ (ਖ਼ੁਸ਼ਕ ਕਰਦਿੱਤਾ).
Source: Mahankosh