ਭੂਖਭੁਖਨਾ
bhookhabhukhanaa/bhūkhabhukhanā

Definition

ਬੁਭੁਕ੍ਸ਼ਾ ਨਾਲ ਬੁਭੁਕ੍ਸ਼ੁ. ਤ੍ਰਿਸਨਾਰੂਪ ਭੁੱਖ ਦ੍ਵਾਰਾ ਹੋਏ ਅਸੰਤੋਖੀ. "ਤਿਨ ਭੂਖਨਭੂਖ ਕਰੀਜੈ." (ਕਲਿ ਅਃ ਮਃ ੪) "ਭੁੰਚਤ ਭੁਗਤਿ ਭੂਖਭੁਖਨਾ." (ਸਵੈਯੇ ਸ੍ਰੀ ਮੁਖਵਾਕ ਮਃ ੫)
Source: Mahankosh