ਭੂਚਰ
bhoochara/bhūchara

Definition

ਪ੍ਰਿਥਿਵੀ ਪੁਰ ਵਿਚਰਣ ਵਾਲਾ. ਥਲ (ਸ੍‍ਥਲ) ਨਿਵਾਸੀ। ੨. ਮ੍ਰਿਗ. (ਸਨਾਮਾ) ੩. ਭੂਚਰੀ ਮੁਦ੍ਰਾ. "ਖੇਚਰ ਭੂਚਰ ਤੁਲਸੀਮਾਲਾ ਗੁਰਪਰਸਾਦੀ ਪਾਇਆ." (ਰਾਮ ਨਾਮਦੇਵ) ਭਾਵ- ਯੋਗਕਰਮ ਅਤੇ ਵੈਸਨਵਾਂ ਦਾ ਜਪਫਲ ਮੈ ਗੁਰਪਰਸਾਦੀ ਪਾਇਆ. ਦੇਖੋ, ਭੂਚਰੀ ਮੁਦ੍ਰਾ.
Source: Mahankosh