ਭੂਜ
bhooja/bhūja

Definition

ਭੂ (ਪ੍ਰਿਥਿਵੀ) ਤੋਂ ਜਨਮਿਆ, ਬਿਰਛ ਅਤੇ ਘਾਹ. (ਸਨਾਮਾ) ੨. ਦੇਖੋ, ਭੁੰਨਣਾ. "ਪਾਵਕਬਾਨ ਮੇ ਭੂਜਕੈ ਖੈਹੈਂ." (ਕ੍ਰਿਸਨਾਵ) ਬਾਣਾਂ ਦੀ ਅੱਗ ਵਿੱਚ ਭਰ੍‍ਜਨ ਕਰਕੇ (ਭੁੰਨਕੇ) ਖਾਵਾਂਗੇ.
Source: Mahankosh