ਭੂਮਭਰਥ
bhoomabharatha/bhūmabharadha

Definition

ਭੂਮਿ (ਪ੍ਰਿਥਿਵੀ) ਨੂੰ ਭਰਨ ਵਾਲਾ (ਭਿਰ੍‍ਤ੍ਰ- भर्तृ) ਪ੍ਰਿਥਿਵੀਪਾਲਕ. "ਭੂਮਭਰਥ ਭਏ ਪਰੀਛਤ." (ਗ੍ਯਾਨ)
Source: Mahankosh