ਭੂਮਾ
bhoomaa/bhūmā

Definition

ਵਡਾ. "ਭੂਮਨ ਮਹਿ ਭੂਮਾ." (ਗੂਜ ਅਃ ਮਃ ੫) ਜ਼ਿਮੀਦਾਰਾਂ ਵਿੱਚ ਵਡਾ ਪ੍ਰਿਥਿਵੀਪਤਿ ਹੈ।#੨. ਸੰਗ੍ਯਾ- ਸਭ ਤੋਂ ਵਡਾ ਬ੍ਰਹ੍‌ਮ। ੩. ਸੰ. ਭੂਮ੍ਨਾ. ਕ੍ਰਿ. ਵਿ- ਬਹੁਤ ਕਰਕੇ.
Source: Mahankosh