ਭੂਸਤ
bhoosata/bhūsata

Definition

ਭੌਂਕਣਾ. (ਦੇਖੋ, ਭਸ ਧਾ) "ਭੂਸਤ ਮਨੋ ਬਾਦ ਬਿਦ੍ਯਾਧਰ." (ਚਰਿਤ੍ਰ ੨੬੬) ੨. ਦੇਖੋ, ਭੂਸਿਤ.
Source: Mahankosh