ਭੂਸਨ
bhoosana/bhūsana

Definition

ਭੌਂਕਣਾ, ਦੇਖੋ, ਭਸ ਧਾ. "ਲਹੈ ਨ ਸ੍ਵਾਨ ਨ ਭੂਸਨ ਆਵੈ." (ਚਰਿਤ੍ਰ ੨੯੦) ੨. ਦੇਖੋ, ਭੂਸਣ। ੩. ਦੇਖੋ, ਦੁਆਦਸ ਭੂਸਣ.
Source: Mahankosh