ਭੈਤਨਿ ਅਗਨਿ ਭਖੈ ਭੈ ਨਾਲਿ
bhaitani agani bhakhai bhai naali/bhaitani agani bhakhai bhai nāli

Definition

(ਗਉ ਮਃ ੧) ਕਰਤਾਰ ਦਾ ਭੈ ਅਗਨਿ ਹੈ ਜੋ ਦੇਹ ਨੂੰ ਭਖਾਉਂਦੀ (ਤਪਾਉਂਦੀ) ਹੈ, ਅਤੇ ਕੁਕਰਮਾਂ ਦਾ ਭੈ ਨਾਲਿ (ਫੂਕਣੀ) ਹੈ.
Source: Mahankosh