ਭੋਗਤਾ
bhogataa/bhogatā

Definition

ਸੰ. ਭੋਕ੍ਤਾ. ਵਿ- ਭੋਜਨ ਕਰਨ ਵਾਲਾ। ੨. ਭੋਗਣ ਵਾਲਾ। ੨. ਸੰਗ੍ਯਾ- ਪਤਿ. ਭਰਤਾ.
Source: Mahankosh