ਭੌਤ
bhauta/bhauta

Definition

ਸੰ. ਵਿ- ਭੂਤ (ਜੀਵਾਂ) ਨਾਲ ਹੈ ਜਿਸ ਦਾ ਸੰਬੰਧ। ੨. ਤੱਤਾਂ ਦਾ। ੩. ਦਿਵਾਨਾ. ਪਾਗਲ. ਸਿਰੜਾ.
Source: Mahankosh