ਭ੍ਰਿਗੁਰਾਮ
bhriguraama/bhrigurāma

Definition

ਭਾਰ੍‍ਗਵ ਵੰਸ਼ (ਭ੍ਰਿਗੁਵੰਸ਼) ਦੀ ਧੁਜਾ ਰੂਪ. ਭਾਰ੍‍ਗਵ ਵੰਸ਼ ਦਾ ਸ੍ਵਾਮੀ. ਭ੍ਰਿਗੁ ਦੀ ਸੰਤਾਨ ਵਿੱਚ ਹੋਣ ਵਾਲਾ ਪਰਸ਼ੁਰਾਮ. ਜਮ- ਦਗਨਿ ਦਾ ਪੁਤ੍ਰ ਕੁਹਾੜਾ ਧਾਰੀ ਰਾਮ.
Source: Mahankosh