ਭ੍ਰਿਸ
bhrisa/bhrisa

Definition

ਸੰ. भृश. ਧਾ- ਡਿਗਣਾ, ਬਲਵਾਨ ਹੋਣਾ। ੨. ਸੰ. भृश. ਵਿ- ਬਹੁਤ। ੩. ਪ੍ਰਬਲ. ਜ਼ੋਰਾਵਰ. "ਮਿਲੀ ਹੈ ਭੂਮਿ ਭ੍ਰਿਸ ਮੇ." (ਕ੍ਰਿਸਨਾਵ)
Source: Mahankosh