ਭ੍ਰੰਸ
bhransa/bhransa

Definition

ਸੰ. भ्रंश. ਧਾ- ਭ੍ਰਸ੍ਟ ਹੋਣਾ, ਪਤਿਤ ਹੋਣਾ, ਡਿਗਣਾ। ੨. ਸੰਗ੍ਯਾ- ਵਿਨਾਸ਼. ਤਬਾਹੀ। ੩. ਡਿਗਣ ਦਾ ਭਾਵ. ਪਾਤ। ੪. ਹਾਨੀ. ਨੁਕਸਾਨ.
Source: Mahankosh