ਭੰਞੁ
bhannu/bhannu

Definition

ਦੇਖੋ, ਭੰਜ ਅਤੇ ਭੰਜਨੁ. ਦੂਜੇ ਸ਼ਬਦ ਦੇ ਅੰਤ ਇਹ ਭੰਜੁਕ ਦਾ ਅਰਥ ਦਿੰਦਾ ਹੈ. "ਦੀਨ ਦਿਆਲ ਦੁਖਭੰਞੁ." (ਬਸੰ ਮਃ ੪) ੨. ਸੰਗ੍ਯਾ- ਭਜਨ. ਨਾਮ ਕੀਰਤਨ. ਦੇਖੋ, ਭੰਜ ਧਾ. "ਗੁਰਿ ਮੰਤ੍ਰ ਦੀਓ ਹਰਿਭੰਞੁ." (ਬਸੰ ਮਃ ੪) ਹਰਿਭਜਨ ਗੁਰੂ ਨੇ ਮੰਤ੍ਰ ਦਿੱਤਾ.
Source: Mahankosh