ਭੰਭਰੇ
bhanbharay/bhanbharē

Definition

ਭੈ ਨਾਲ ਭਰੇ. "ਭੰਭਰੇ ਭੀਰੁ." (ਕਲਕੀ) ੨. ਕੰਬੇ. ਕੰਪਾਇਮਾਨ ਹੋਏ.
Source: Mahankosh