ਮਗਰਬ
magaraba/magaraba

Definition

ਅ਼. [مغرب] ਮਗ਼ਰਿਬ. ਸੰਗ੍ਯਾ- ਸੂਰਜ ਦੇ ਗ਼ਰੂਬ ਹੋਣ (ਛਿਪਣ) ਦੀ ਦਿਸ਼ਾ. ਪਸ਼੍ਚਿਮ. ਪੱਛੋਂ. ਦੇਖੋ, ਦਿਸਾ.
Source: Mahankosh

Shahmukhi : مغرب

Parts Of Speech : noun, masculine

Meaning in English

west, occident
Source: Punjabi Dictionary