ਮਜਲਸਿ
majalasi/majalasi

Definition

ਅ਼. [مجلس] ਸੰਗ੍ਯਾ- ਜਲੂਸ (ਬੈਠਣ) ਦੀ ਥਾਂ। ੨. ਸਭਾ. "ਮਜਲਸ ਕੂੜੇ ਲਬ ਕੀ." (ਵਾਰ ਬਿਹਾ ਮਰਦਾਨਾ)
Source: Mahankosh