ਮਜਾਖ
majaakha/majākha

Definition

ਅ਼. [مذق] ਮਜਾਕ਼. ਸੰਗ੍ਯਾ- ਚੱਖਣ ਦੀ ਤਾਕਤ. ਰਸ ਲੈਣ ਦੀ ਸ਼ੀਕ੍ਤ। ੨. ਵ੍ਯੰਗ੍ਯ ਵਚਨ। ੩. ਮਨ ਦਾ ਲਗਾਉ.
Source: Mahankosh

MAJÁKH

Meaning in English2

s. f, Corrupted from the Arabic word Mazáq. Mockery, jesting, ridiculing, a jest, ridicule.
Source:THE PANJABI DICTIONARY-Bhai Maya Singh