ਮਤਾਅ਼ਬ
mataaaaba/matāāba

Definition

ਅ਼. [متاعب] ਸੰਗ੍ਯਾ- ਤਅ਼ਬ (ਰੋਗ) ਦਾ ਬਹੁਵਚਨ. ਬੀਮਾਰੀਆਂ। ੨. ਸ਼ੋਕ. ਰੰਜ। ੩. ਥਕਾਣ.
Source: Mahankosh