ਮਤਿ ਮਾਤਾ ਮਤਿ ਜੀਉ ਨਾਮ ਮੁਖਿ ਰਾਮਾ
mati maataa mati jeeu naam mukhi raamaa/mati mātā mati jīu nām mukhi rāmā

Definition

(ਗਉ ਮਃ ੪) ਮੁਖੋਂ ਕਰਤਾਰ ਦੇ ਨਾਮ ਜਪਣ ਦੀ ਮਤਿ (ਇੱਛਾ) ਵਾਲੀ ਮਤਿ (ਬੁੱਧਿ) ਨੂੰ, ਹੇ ਜੀਵ! ਮਾਤਾ ਬਣਾ.
Source: Mahankosh