ਮਦ
matha/madha

Definition

ਸੰ. मद. ਧਾ- ਖ਼ੁਸ਼ ਹੋਣਾ, ਥਕਣਾ, ਤ੍ਰਿਪਤ ਕਰਨਾ, ਅਹੰਕਾਰ ਕਰਨਾ, ਮਤਵਾਲਾ ਹੋਣਾ। ੨. ਸੰਗ੍ਯਾ- ਹਾਥੀ ਦੀ ਗਲ੍ਹ ਤੋਂ ਟਪਕਿਆ ਮਸ੍ਤੀ ਦਾ ਜਲ. "ਮਦ ਝਰਤ ਹਸਤੀ ਪੁੰਜ ਹੋ." (ਸਲੋਹ) ੩. ਅਹੰਕਾਰ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ." (ਧਨਾ ਮਃ ੯) ੪. ਵੀਰਯ. ਮਣੀ। ੫. ਮੱਤਤਾ. ਮਤਵਾਲਾਪਨ. "ਮਮ ਮਦ ਮਾਤ ਕੋਪ ਜਰੀਆ." (ਕਾਨ ਮਃ ੫) ੬. ਨਸ਼ਾ. ਮਾਦਕ ਪਦਾਰਥ. "ਮਦਿ ਮਾਇਆ ਕੈ ਭਇਓ ਬਾਵਰੋ." (ਸੋਰ ਮਃ ੯) ੭. ਕਸ੍‍ਤੂਰੀ. ਮ੍ਰਿਗਮਦ। ੮. ਫ਼ਾ. [مد] ਤਾਰ। ੯. ਮਹੀਨੇ ਦਾ ਛੀਵਾਂ ਦਿਨ। ੧੦. ਦੇਖੋ, ਮੱਦ.
Source: Mahankosh

Shahmukhi : مد

Parts Of Speech : noun, feminine

Meaning in English

wine, liquor, any intoxicating drink
Source: Punjabi Dictionary

MAD

Meaning in English2

s. f. m. (M.), ) a village in the sailáb circle, a raised village:—madmát, madmátá, a. Intoxicated, drunk.
Source:THE PANJABI DICTIONARY-Bhai Maya Singh