ਮਦਮਾਵਤ
mathamaavata/madhamāvata

Definition

ਸੰ. ਮਦਮਾਯੂਕ. ਵਿ- ਮਦ ਨਾਲ ਬੋਲਦਾ ਮਦ ਦੇ ਕਾਰਣ ਸ਼ੋਰ ਮਚਾਉਂਦਾ. "ਸਿਮਰਨ ਨਹੀਂ ਆਵਤ, ਫਿਰਤ ਮਦਮਾਵਤ." (ਬਿਲਾ ਮਃ ੫) ੨. ਦੇਖੋ, ਮਾਵਤ.
Source: Mahankosh