ਮਨਚਿੰਦਿਆ
manachinthiaa/manachindhiā

Definition

ਵਿ- ਮਨ ਚਿਤਵਿਆ. ਮਨੇੱਛਿਤ. "ਮਨਚਿੰਤਤੁ ਸਗਲੇ ਫਲ ਪਾਏ." (ਆਸਾ ਮਃ ੫) "ਮਨਚਿੰਦਿਆ ਸਤਿਗੁਰੂ ਦਿਵਾਇਆ." (ਆਸਾ ਮਃ ੫)
Source: Mahankosh