ਮਨਜੂਰ
manajoora/manajūra

Definition

ਅ਼. [منظوُر] ਮਨਜੂਰ. ਵਿ- ਨਜ਼ਰ ਕੀਤਾ ਗਿਆ. ਦ੍ਰਿਸ੍ਟਿ ਵਿੱਚ ਆਇਆ। ੨. ਅੰਗੀਕਾਰ ਕੀਤਾ। ੩. ਪਸੰਦ ਕੀਤਾ.
Source: Mahankosh

MANJÚR

Meaning in English2

a, Corrupted from the Arabic word Manzúr. Sanctioned, granted; approved, accepted.
Source:THE PANJABI DICTIONARY-Bhai Maya Singh