ਮਰਦੀਆ
maratheeaa/maradhīā

Definition

ਮਾਰ ਦੀਆ। ੨. ਮਰਦਨ ਕਰ ਦੀਆ. "ਮਹਿਖਾਸੁਰ ਮਰਦੀਆ." (ਪਾਰਸਾਵ) ੩. ਮਰ੍‍ਦਨ (ਚਕਨਾਚੂਰ) ਕਰਨ ਵਾਲੀ, ਵਾਲਾ.
Source: Mahankosh