ਮਰਸੀ
marasee/marasī

Definition

ਮਰਨਗੇ. ਮਰੂਗਾ. "ਅੰਧ ਘੋਰ ਸਾਗਰ ਨਹੀ ਮਰਸਨ." (ਕਾਨ ਮਃ ੫) "ਮਰਸੀ ਹੋਇ ਵਿਡਾਣਾ." (ਸੂਹੀ ਅਃ ਮਃ ੧) ੨. ਸੰ. ਮਰ੍‍ਸ਼ਨ. ਸੰਗ੍ਯਾ- ਨਿਰਣਾ. ਵਿਚਾਰ. ਇਮਤਿਹਾਨ। ੩. ਛੁਹਿਣਾ. ਸਪਰਸ਼। ੪. ਮਰ੍ਸਣ. ਛਿਮਾਪਨ ਕਰਨਾ। ੫. ਸਹਾਰਨਾ.
Source: Mahankosh