ਮਰਸੀਹਾ
maraseehaa/marasīhā

Definition

ਫ਼ਾ. [مرثیہ] ਮਰਸੀਯਹ. ਸੰਗ੍ਯਾ- ਰਸੀ (ਮੁਰਦੇ ਪੁਰ ਰੋਣ ਅਥਵਾ ਉਸ ਦੇ ਗੁਣ ਪ੍ਰਗਟ ਕਰਨ) ਦੀ ਕ੍ਰਿਯਾ. ਮਾਤਮੀਗੀਤ. ਅਲਾਹਣੀ। ੨. ਖਾਸ ਕਰਕੇ ਉਹ ਗੀਤ, ਜੋ ਮੁਹ਼ੱਰਮ ਦੇ ਸ਼ੋਕ ਵਿੱਚ ਮੁਸਲਮਾਨ ਗਾਉਂਦੇ ਹਨ.
Source: Mahankosh

MARSÍHÁ

Meaning in English2

s. m, Corrupted from the Arabic word Marsíyah. An elegy; a dirge in memory of Hassan and Hussain sung by Muhammadans at Muharram:—marsíhá kháṇ, s. m. A reader of the Marsíhá:—marsíhá kháṉí, paṛhṉe, s. f. Chanting of the Marsíhá.
Source:THE PANJABI DICTIONARY-Bhai Maya Singh