ਮਰਹਟ
marahata/marahata

Definition

ਸੰ. ਮ੍ਰਿਤਘੱਟ. ਸੰਗ੍ਯਾ- ਮੁਰਦਾਘਾਟ. ਨਦੀ ਕਿਨਾਰੇ ਮੁਰਦਾ ਫੂਕਣ ਦੀ ਥਾਂ। ੨. ਸ਼ਮਸ਼ਾਨ. ਮੁਰਦੇ ਜਲਾਉਣ ਦੀ ਥਾਂ, "ਮਰਹਟ ਲਗਿ ਸਭੁ ਲੋਗ ਕੁਟੰਬੁ." (ਕੇਦਾ ਕਬੀਰ) "ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ." (ਸ. ਕਬੀਰ)
Source: Mahankosh