ਮਰਹਟਾ
marahataa/marahatā

Definition

ਦੇਖੋ, ਮਹਾਰਾਸ੍ਟ੍ਰ। ੨. ਇੱਕ ਛੰਦ. ਦੇਖੋ, ਲੱਛਣ 'ਮਨਹਰੀ' ਦਾ.#ਉਦਾਹਰਣ-#ਹੋਰਤ ਸੁਤ ਕਾਲੂ, ਹਰਖ ਬਿਸਾਲੂ,#ਪਢਨੋਚਿਤ ਮਨ ਜਾਨ,#ਹਮ ਕਾਜ ਵਿਸੇਖਾ, ਸੀਖਹਿ ਲੇਖਾ,#ਬੈਸ ਅਬਹਿ ਪਹਿਚਾਨ,#ਕਾਰੰ ਪਟਵਾਰੀ, ਗ੍ਰਾਮਹਿ ਸਾਰੀ,#ਕਰਨੋਚਿਤ ਤਬ ਹੋਇ,#ਪਾਧੇ ਪਹਿ ਬੈਸੇ, ਹੋ ਮਮ ਜੈਸੇ,#ਸੰਖ੍ਯਾਨਿਪੁਨੰ ਸੋਇਃ (ਨਾਪ੍ਰ)
Source: Mahankosh