ਮਰਾਕਬ
maraakaba/marākaba

Definition

ਅ਼. [مراقِب] ਮੁਰਾਕ਼ਿਬ. ਵਿ- ਰਕ਼ਬ (ਉਡੀਕਣ) ਵਾਲਾ. ਇੰਤਿਜਾਰ ਕਰਨ ਵਾਲਾ। ੨. ਅ਼. [مراکب] ਮਰਾਕਬ. ਮਰਕਬ ਦਾ ਬਹੁਵਚਨ ਸਵਾਰੀਆਂ. ਵਾਹਨ.
Source: Mahankosh