ਮਰਾਕਬਾ
maraakabaa/marākabā

Definition

ਅ਼. [مراقبت] ਮਰਾਕ਼ਬਤ. ਸੰਗ੍ਯਾ- ਰਕ਼ਬ (ਸਮਾਧਿਪਰਾਇਣ) ਹੋਣ ਦੀ ਦਸ਼ਾ. "ਤਾਂ ਪੀਰ ਮਰਾਕਬੇ ਵਿੱਚ ਡਿੱਠਾ ਕਿ ਇਹ ਫਕੀਰ ਬਡਾ ਮਸਤਾਨਾ ਹੈ." (ਜਸਭਾਮ)
Source: Mahankosh

MARÁKABÁ

Meaning in English2

s. m, Corruption of the Arabic word Maráqbah. Divine contemplation.
Source:THE PANJABI DICTIONARY-Bhai Maya Singh