ਮਰੂ
maroo/marū

Definition

ਦੇਖੋ, ਮਰੁ ੨. "ਮਰੂ ਦੁਰਗ ਮੇ ਹੋਇ ਪ੍ਰਵੇਸਾ." (ਗੁਪ੍ਰਸੂ) ਨੀਤਿ ਵਿੱਚ ਰਾਜੇ ਨੂੰ ਪਰੁਦਰ੍‍ਗ ਬਣਾਉਣਾ ਭੀ ਲਿਖਿਆ ਹੈ, ਜਿੱਥੇ ਪਾਣੀ ਨਾ ਮਿਲਣ ਦੇ ਡਰ ਤੋਂ ਵੈਰੀ ਹੱਲਾ ਨ ਕਰ ਸਕੇ. ਮਰੁਦੁਰਗ ਵਾਲੇ ਪਾਣੀ ਦਾ ਜਖੀਰਾ ਇਤਨਾ ਜਮਾ ਰਖਦੇ ਕਿ ਕਈ ਮਹੀਨੇ ਜੰਗ ਹੋਣ ਪੁਰ ਭੀ ਨਾ ਮੁੱਕੇ.
Source: Mahankosh