ਮਲਤਾ
malataa/malatā

Definition

ਸੰਗ੍ਯਾ- ਮਲਿਨਤਾ. ਮੈਲਾਪਨ. "ਮੈਲਾ ਮਲਤਾ ਇਹੁ ਸੰਸਾਰੁ." (ਭੈਰ ਕਬੀਰ) ਪਾਪਰੂਪ ਮਲਿਨਤਾ ਕਰਕੇ ਮੈਲਾ। ੨. ਵਿ- ਮਰ੍‍ਦਨ ਕਰਤਾ, ਮਲਣ ਵਾਲਾ.
Source: Mahankosh