ਮਲਾਖਾੜਾ
malaakhaarhaa/malākhārhā

Definition

ਮੱਲ- ਅਖਾੜਾ. ਸੰਗ੍ਯਾ- ਰੰਗਭੂਮਿ. ਦੰਗਲ ਦਾ ਅਖਾੜਾ. ਭਾਵ- ਸੰਸਾਰ. ਜਗਤ. "ਆਪੇ ਛਿੰਝ ਪਵਾਇ, ਮਲਾਖਾੜਾ ਰਚਿਆ." (ਮਃ ੧. ਵਾਰ ਮਲਾ) ੨. ਭਾਵ- ਸਤਸੰਗ, ਜਿੱਥੇ ਖੰਡਨ ਮੰਡਨ ਅਤੇ ਆਸੁਰੀ ਸੰਪਦਾ ਨਾਲ ਯੁੱਧ ਹੁੰਦਾ ਹੈ.
Source: Mahankosh