ਮਲਾਨ
malaana/malāna

Definition

ਸੰ. ਮ੍‌ਲਾਨ. ਵਿ- ਮੈਲਾ. ਮਲਿਨ। ੨. ਕੁਮਲਾਇਆ ਹੋਇਆ। ੩. ਹੈਰਾਨ। ੪. ਮ੍‌ਲੈ. ਧਾ- ਮੁਰਝਾਉਣਾ, ਕੁਮਲਾਉਣਾ, ਉਦਾਸ ਹੋਣਾ.
Source: Mahankosh